Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaaḋa-u. ਬਿਕਰਮੀ ਸੰਮਤ ਦਾ ਛੇਵਾਂ ਮਹੀਨਾ, ਵਰਗਾ ਰੁਤਾ ਦਾ ਦੂਜਾ ਮਹੀਨਾ। sixth month of Vikarmi era. ਉਦਾਹਰਨ: ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥ Raga Tukhaaree 1, Baarah Maahaa, 10:1 (P: 1108).
|
Mahan Kosh Encyclopedia |
ਸੰ. ਭਾਦ੍ਰ ਅਤੇ ਭਾਦ੍ਰਪਦ. ਵਰਖਾ ਰੁੱਤ ਦਾ ਦੂਜਾ ਮਹੀਨਾ, ਜਿਸ ਦੀ ਪੂਰਣਮਾਸੀ ਨੂੰ ਭਦ੍ਰਪਦਾ ਨਕ੍ਸ਼ਤ੍ਰ ਦਾ ਯੋਗ ਹੁੰਦਾ ਹੈ. “ਭਾਦਉ ਭਰਮਿ ਭੁਲੀ ਭਰਿ ਜੋਬਨਿ.” (ਤੁਖਾ ਬਾਰਹਮਾਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|