Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaar⒰. 1. ਬੋਝ, ਵਜ਼ਨ। 2. ਗੰਢ, ਢੇਰ। 3. ਭਾਰੀ, ਵਡਾ। 1. weight. 2. bundle. 3. heavy, big. ਉਦਾਹਰਨਾ: 1. ਧਵਲੈ ਉਪਰਿ ਕੇਤਾ ਭਾਰੁ ॥ Japujee, Guru Nanak Dev, 16:10 (P: 3). ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥ (ਪਾਪਾਂ ਦਾ ਬੋਝ੍ਹ). Raga Sireeraag 1, 23, 4:2 (P: 23). 2. ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ ॥ Raga Sireeraag 1, 17, 2:1 (P: 20). 3. ਤਬ ਨਰੁ ਸੁਤਾ ਜਾਗਿਆ ਸਿਰਿ ਡੰਡਿ ਲਗਾ ਬਹੁ ਭਾਰੁ ॥ Salok 3, 42:3 (P: 1417).
|
SGGS Gurmukhi-English Dictionary |
1. weight. 2. bundle. 3. heavy, big.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਬੋਝ. ਦੇਖੋ- ਭਾਰ। 2. ਭਾਰੂਪ (ਪ੍ਰਕਾਸ਼ ਵਾਲਾ) ਦਾ ਸੰਖੇਪ. “ਲਿਖਿ ਪੜਿ ਬੁਝਹਿ ਭਾਰੁ.” (ਸ੍ਰੀ ਮਃ ੧) ਜ੍ਯੋਤਿਰੂਪ ਨੂੰ ਲਿਖ ਪੜ੍ਹਕੇ ਬੁੱਝਹਿੰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|