Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaalee. ਲਭਾਂ, ਖੋਜਾਂ। seek, search, found out. ਉਦਾਹਰਨ: ਸਾਸਿ ਗਿਰਾਸਿ ਜਪਉ ਅਪੁਨੇ ਹਰਿ ਭਾਲੀ ॥ (ਲਭਾਂ, ਖੋਜਾਂ). Raga Bilaaval 1, 4, 2:2 (P: 796). ਉਦਾਹਰਨ: ਵਿਚਿ ਕਾਇਆ ਨਗਰ ਲਧਾ ਹਰਿ ਭਾਲੀ ॥ (ਭਾਲ ਕੇ). Raga Bhairo 4, 3, 3:2 (P: 1134). ਨਾਨਕ ਹਉ ਪਿਰੁ ਭਾਲੀ ਆਪਣਾ ਸਤਿਗੁਰ ਨਾਲਿ ਦਿਖਾਲਿਆ ॥ Salok 4, 4:5 (P: 1421).
|
SGGS Gurmukhi-English Dictionary |
seek, search, found out.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਭਾਲਕੇ. ਖੋਜਕੇ. “ਵਿਚਿ ਕਾਇਆ ਨਗਰ ਲਥਾ ਹਰਿ ਭਾਲੀ.” (ਭੈਰ ਮਃ ੪) 2. ਤਲਾਸ਼ ਕੀਤੀ. ਢੂੰਢੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|