Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰaaskar. ਰਾਗ ਹਿੰਡੋਲ ਦੇ ਅੱਠ ਪੁਤਰਾਂ ਵਿਚੋਂ ਇਕ, ਬਾਕੀ ਸਤ ਹਨ ਸੁਰਮਾਨੰਦ, ਚੰਦ੍ਰ ਬਿੰਬ, ਮੰਗਲਨ, ਸਰਸਬਾਨ, ਬਿਨੋਦਾ, ਬਸੰਤ, ਕਮੋਦਾ। one of the eight styles of Rag handol. ਉਦਾਹਰਨ: ਸੁਰਮਾਨੰਦ ਭਾਸਕਰ ਆਏ ॥ Raagmaalaa 1:29 (P: 1430).
|
Mahan Kosh Encyclopedia |
ਸੰ. ਭਾਸ੍ਕਰ. ਨਾਮ/n. ਪ੍ਰਕਾਸ਼ ਕਰਨ ਵਾਲਾ, ਸੂਰਜ। 2. ਅਗਨਿ। 3. ਸੁਵਰਨ. ਸੋਨਾ। 4. ਵੀਰ. ਬਹਾਦੁਰ ਪੁਰਖ. “ਤਾਹਿ ਬਰਾਬਰ ਭਾਸਕਰ ਯੁੱਧ ਸਮੇ ਮੋ ਨਾਹਿ.” (ਚਰਿਤ੍ਰ ੧੪੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|