Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰukʰi-aa. 1. ਤ੍ਰਿਸ਼ਨਾ ਦੇ ਅਧੀਨ ਰਹਿਣ ਨਾਲ, ਭੁਖਿਆਂ ਰਹਿਣ ਨਾਲ। 2. ਖਾਣ ਦੇ ਇੱਛਕ। 3. ਭੁਖ ਨਾਲ, ਭੁਖ ਸਦਕਾ। 1. hungry. 2. desirous of eating. 3. with hunger. ਉਦਾਹਰਨਾ: 1. ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ Japujee, Guru Nanak Dev, 1:3 (P: 1). 2. ਭੁਖਿਆ ਗੰਢ ਪਵੈ ਜਾ ਖਾਇ ॥ Raga Maajh 1, Vaar 12, Salok, 1, 2:6 (P: 143). 3. ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਇ ਗਵਾਰ ॥ Raga Sorath 4, Vaar 13, Salok, 3, 1:4 (P: 647).
|
SGGS Gurmukhi-English Dictionary |
1. hungry. 2. desirous of eating. 3. with hunger.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਭੁੱਖੇ ਰਹਿਣ ਨਾਲ. ਨਿਰਾਹਾਰ ਰਹਿਣ ਤੋਂ. “ਭੁਖਿਆ ਭੁਖ ਨ ਉਤਰੀ, ਜੇ ਬੰਨਾ ਪੁਰੀਆ ਭਾਰ.” (ਜਪੁ) ਨਿਰਾਹਾਰ ਰਹਿਣ ਕਰਕੇ ਵਾਸਨਾ ਸ਼ਾਂਤ ਨਹੀਂ ਹੋ ਸਕਦੀ, ਭਾਵੇਂ ਅਸੀਂ ਸ਼ਰੀਰ ਦੇ ਪੂਰਣ ਕਰਨ ਦੀ ਜ਼ਿੰਮੇਵਾਰੀ ਨੂੰ ਰੋਕ ਲਈਏ.{1590} ਦੇਖੋ- ਪੁਰੀਆ 6. Footnotes: {1590} “विषपा विनिवर्त्तन्ते निराहारस्य देहिनः। रसवर्ज्जं रसोऽप्यस्य परं दृष्ट्वा निवर्त्तते.” (ਗੀਤਾ ਅ: ੨, ਸ਼ ੫੯).
Mahan Kosh data provided by Bhai Baljinder Singh (RaraSahib Wale);
See https://www.ik13.com
|
|