Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰuj. ਬਾਂਹ, ਭੁਜਾ। arm. ਉਦਾਹਰਨ: ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿ ਭੁਜ ਭਇਓ ਅਪਾਰਲਾ ॥ (ਲੰਮੀਆਂ ਬਾਹਾ ਵਾਲਾ). Raga Malaar, Naamdev, 2, 3:1 (P: 1292).
|
SGGS Gurmukhi-English Dictionary |
arm.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m., n.f. arm, upper human limb, side; fig. supporter, support, succour, friend. n.m. strenght, power, physical force of a person.
|
Mahan Kosh Encyclopedia |
ਦੇਖੋ- ਭੁੰਚ। 2. ਸੰ. ਨਾਮ/n. ਜਿਸ ਨਾਲ ਭੋਜਨ ਕਰੀਏ ਬਾਂਹ. ਭੁਜਾ. “ਭੁਜ ਬਲਬੀਰ ਬ੍ਰਹਮ ਸੁਖਸਾਗਰ.” (ਗਉ ਮਃ ੫) 3. ਹੱਥ। 4. ਬੰਬਈ ਹਾਤੇ ਕੱਛ ਰਿਆਸਤ ਦਾ ਪ੍ਰਧਾਨ ਨਗਰ. ਦੇਖੋ- ਕੱਛ 2। 5. ਹਾਥੀ ਦੀ ਸੁੰਡ। 6. ਸ਼ਾਖਾ. ਟਾਹਣੀ। 7. ਭੋਜਪਤ੍ਰ ਬਿਰਛ। 8. ਦੋ ਸੰਖ੍ਯਾ (ਗਿਣਤੀ) ਬੋਧਕ. ਕਿਉਂਕਿ ਬਾਹਾਂ ਦੋ ਹੁੰਦੀਆਂ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|