Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰul⒰. ਉਕ, ਭੁਲੇਖੇ ਵਿਚ ਪਉ। be strayed. ਉਦਾਹਰਨ: ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੁ ॥ Raga Sireeraag 4, Vaar 8ਸ, 3, 2:1 (P: 85). ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ (ਭੁਲਦਾ, ਭੁਲੇਖੇ ਵਿਚ ਪੈਂਦਾ ਹੈ). Raga Jaitsaree 5, Vaar 10ਸ, 5, 2:1 (P: 708).
|
|