Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰoochar. ਪ੍ਰਾਣਾਂ ਯਾਮ ਦੀ ਇਕ ਮੁਦ੍ਰਾ ਜਿਸ ਵਿਚ ਨਜ਼ਰ ਭਵਾਂ ਦੇ ਵਿਚਕਾਰ ਟਿੱਕਾਨ ਦਾ ਅਭਿਆਸ ਕੀਤਾ ਜਾਂਦਾ ਹੈ। one of the posture in Pranayam. ਉਦਾਹਰਨ: ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ ॥ Raga Raamkalee, Naamdev, 3, 3:1 (P: 973).
|
SGGS Gurmukhi-English Dictionary |
one of the posture in Pranayam.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪ੍ਰਿਥਿਵੀ ਪੁਰ ਵਿਚਰਣ ਵਾਲਾ. ਥਲ (ਸ੍ਥਲ) ਨਿਵਾਸੀ। 2. ਮ੍ਰਿਗ. (ਸਨਾਮਾ) 3. ਭੂਚਰੀ ਮੁਦ੍ਰਾ. “ਖੇਚਰ ਭੂਚਰ ਤੁਲਸੀਮਾਲਾ ਗੁਰਪਰਸਾਦੀ ਪਾਇਆ.” (ਰਾਮ ਨਾਮਦੇਵ) ਭਾਵ- ਯੋਗਕਰਮ ਅਤੇ ਵੈਸ਼ਨਵਾਂ ਦਾ ਜਪਫਲ, ਮੈ ਗੁਰਪਰਸਾਦੀ ਪਾਇਆ. ਦੇਖੋ- ਭੂਚਰੀ ਮੁਦ੍ਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|