Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰoopaṫ⒤. ਭੂ+ਪਤਿ, ਪ੍ਰਿਥਵੀ ਦਾ ਸੁਆਮੀ, ਰਾਜਾ। kine, emperor, world Lord. ਉਦਾਹਰਨ: ਭਇਆ ਭੇਦ ਭੂਪਤਿ ਪਹਿਚਾਨਿਆ ॥ (ਹਰਿ ਰਾਜਾ). Raga Gaurhee, Kabir, Baavan Akhree, 30:4 (P: 342). ਭੂਪਤਿ ਹੋਇ ਕੈ ਰਾਜੁ ਕਮਾਇਆ ॥ Raga Aaasaa 5, 86, 1:1 (P: 391).
|
SGGS Gurmukhi-English Dictionary |
king, emperor, world Lord.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਭੂ (ਪ੍ਰਿਥਿਵੀ) ਦਾ ਸ੍ਵਾਮੀ. ਪ੍ਰਿਥਿਵੀਪਾਲਕ, ਰਾਜਾ. “ਏ ਭੂਪਤਿ ਸਭ ਦਿਵਸ ਚਾਰਿ ਕੇ.” (ਬਿਲਾ ਕਬੀਰ) 2. ਜ਼ਮੀਨਦਾਰ. ਬਿਸਵੇਦਾਰ। 3. ਜਗਤਨਾਥ. ਕਰਤਾਰ. “ਭਇਆ ਭੇਦ ਭੂਪਤਿ ਪਹਿਚਾਨਿਆ.” (ਗਉ ਬਾਵਨ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|