Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰoolėh. ਭੁਲੇ ਹੋਏ, ਭੁਲਾਂ ਕਰਦੇ। erring, in error. ਉਦਾਹਰਨ: ਤੁਝ ਬਿਨੁ ਦੂਜਾ ਅਵਰੁ ਨ ਕੋਈ ਭੂਲਹ ਚੂਕਹ ਪ੍ਰਭ ਤੇਰੇ ॥ Raga Raamkalee 5, 37, 1:2 (P: 894). ਹਮ ਭੂਲਹ ਤੁਮ ਸਦਾ ਅਭੂਲਾ ਹਮ ਪਤਿਤ ਤੁਮ ਪਤਿਤ ਉਧਰੀਆ ॥ (ਭੁਲਣਹਾਰ). Raga Saarang 5, 45, 1:1 (P: 1213).
|
SGGS Gurmukhi-English Dictionary |
erring, in error.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|