Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰoohaal⒰. ਭੂ-ਪਾਲ, ਰਾਜਾ। king. ਉਦਾਹਰਨ: ਭਲਉ ਭੂਹਾਲੁ ਤੇਜੋ ਤਨਾ ਨ੍ਰਿਪਤਿ ਨਾਥੁ ਨਾਨਕ ਬਰਿ ॥ Sava-eeay of Guru Amardas, 21:5 (P: 1396).
|
SGGS Gurmukhi-English Dictionary |
king.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਭੂਹਾਲ) ਭੂਪਾਲ. ਪ੍ਰਿਥਿਵੀਪਾਲਕ, ਰਾਜਾ. ਬਾਦਸ਼ਾਹ. “ਭਲਉ ਭੂਹਾਲੁ ਤੇਜੋਤਨਾ.” (ਸਵੈਯੇ ਮਃ ੩ ਕੇ) ਬਾਬਾ ਤੇਜੋ ਜੀ ਦੇ ਸੁਪੁਤ੍ਰ ਗੁਰੂ ਅਮਰਦੇਵ ਭਲੇ (ਉੱਤਮ) ਮਹਾਰਾਜਾ. ਭਾਵ- ਦੀਨੀ ਬਾਦਸ਼ਾਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|