| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Bʰæ. 1. ਡਰ। 2. ਭਵ ਸਾਗਰ। 3. ਭਿਆਨਕ, ਡਰਾਉਣਾ। 4. ਭਵ, ਸੰਸਾਰ, ਹਸਤੀ। 1. dread, fear. 2. terrible ocean. 3. frightening, terrible. 4. dreadful world ocean. ਉਦਾਹਰਨਾ:
 1.  ਭੈ ਤੇਰੇ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥ (ਭਾਵ ਰੁਹਬ). Raga Sireeraag 1, 6, 4:1 (P: 16).
 2.  ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ ॥ Raga Sireeraag 1, Asatpadee 10, 4:3 (P: 59).
 ਸਿਮਰਤ ਨਾਮੁ ਭੈ ਪਾਰਿ ਉਤਰੀਆ ॥ Raga Gaurhee 5, 120, 1:2 (P: 190).
 3.  ਜਿਉ ਬੋਹਿਥੁ ਭੈ ਸਾਗਰ ਮਾਹਿ ॥ Raga Gaurhee 5, 79, 2:1 (P: 179).
 4.  ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ ॥ Raga Aaasaa, Kabir, 9, 4:1 (P: 478).
 ਪ੍ਰਭਿ ਕ੍ਰਿਪਾ ਧਾਰੀ ਹਰਿ ਮੁਰਾਰੀ ਭੈ ਸਿੰਧੁ ਸਾਗਰ ਤਾਰਣੋ ॥ (ਹਸਤੀ ਦਾ ਸਮੁੰਦਰ). Raga Bihaagarhaa 5, Chhant 4, 4:4 (P: 544).
 | 
 
 | SGGS Gurmukhi-English Dictionary |  | 1. dread, fear. 2. terrible ocean. 3. frightening, terrible. 4. dreadful world ocean. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | n.m. same as ਭੌ. | 
 
 | Mahan Kosh Encyclopedia |  | ਸੰ. ਭਯ. ਨਾਮ/n. ਡਰ. ਖ਼ੌਫ਼. “ਭੈ ਵਿਚਿ ਸੂਰਜੁ ਭੈ ਵਿਚਿ ਚੰਦੁ.” (ਵਾਰ ਆਸਾ) 2. ਭਵ. ਸੰਸਾਰ. ਜਗਤ. “ਭੈਤ੍ਰਾਸ ਨਾਸ ਕ੍ਰਿਪਾਲੁ ਗੁਣਨਿਧਿ.” (ਗੂਜ ਅ: ਮਃ ੫) ਭਵਤ੍ਰਾਸਨਾਸ਼ਕ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |