Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰognee. ਭੋਗਦੇ ਹਾਂ, ਅਨੰਦ ਮਾਨਦੇ ਹਾਂ। enjoy. ਉਦਾਹਰਨ: ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ ਤਹ ਹਰਿ ਹਰਿ ਰਸ ਭੋਗਨੀ ॥ Raga Raamkalee 5, 3, 1:2 (P: 883).
|
Mahan Kosh Encyclopedia |
ਨਾਮ/n. ਭੋਗਣ ਯੋਗ੍ਯ ਪਦਾਰਥ। 2. ਇਸਤ੍ਰੀ. ਰਮਣੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|