Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰor. 1. ਪ੍ਰਭਾਤ, ਸਵੇਰ, ਦਿਨ। 2. ਥੋੜਾ, ਰਤੀਕੁ, ਭੋਰੀਕੁ, ਛੋਟੇ ਤੋਂ ਛੋਟਾ। 1. dawn, day break, day. 2. little, trace. ਉਦਾਹਰਨਾ: 1. ਕਰਿ ਕਿਰਪਾ ਅਪਨਾ ਦਰਸੁ ਦੀਜੈ ਜਸੁ ਗਾਵਉ ਨਿਸਿ ਅਰੁ ਭੋਰ ॥ (ਰਾਤ ਦਿਨ). Raga Goojree 5, 20, 1:1 (P: 510). 2. ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲਿ ਸੋਵਤ ਜਾਗੀ ॥ Raga Kaanrhaa 5, 18, 1:2 (P: 1301).
|
SGGS Gurmukhi-English Dictionary |
1. dawn, daybreak, day. 2. little, trace.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. morning, early morning. (2) v. imperative form of ਭੋਰਨਾ shell.
|
Mahan Kosh Encyclopedia |
ਨਾਮ/n. ਭੁਨਸਾਰ. ਪ੍ਰਭਾਤ. “ਭੋਰ ਭਇਆ ਬਹੁਰਿ ਪਛਤਾਨੀ.” (ਆਸਾ ਮਃ ੫) ਭਾਵ- ਮਰਨ ਦਾ ਵੇਲਾ ਹੋਇਆ। 2. ਦੇਖੋ- ਭੋਰਾ. ਭੋਲਾ. “ਸਰਬ ਭਾਂਤ ਮਹਿਂ ਭੋਰ ਸੁਭਾਉ.” (ਗੁਪ੍ਰਸੂ) 3. ਭ੍ਰਮ. ਭੁਲੇਖਾ. ਭੁਲਾਵਾ. “ਭੋਰ ਭਰਮ ਕਾਟੇ ਪ੍ਰਭੁ ਸਿਮਰਤ.” (ਕਾਨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|