Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰolé. 1. ਹੇ ਨਿਰਛਲ/ਨਿਸ਼ਕਪਟ। 2. ਮਾਸੂਮ, ਨਿਸ਼ਕਪਟ। 1. simpleton. 2. innocent. ਉਦਾਹਰਨਾ: 1. ਵੈਦ ਨ ਭੋਲੇ ਦਾਰੂ ਲਾਇ ॥ Raga Malaar 1, 7, 1:4 (P: 1256). 2. ਪ੍ਰਭੁ ਮਿਲਿਓ ਸੁਖੁ ਬਾਲੇ ਭੋਲੇ ॥ Raga Kaanrhaa 5, 46, 1:2 (P: 1307).
|
|