Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bʰarmaᴺṫ. ਭਟਕਦੇ ਫਿਰਨਾ। wanders. ਉਦਾਹਰਨ: ਨਰਕ ਉਦਰਿ ਭ੍ਰਮੰਤ ਜਲਤੋ ਜਮਹਿ ਕੀਨੀ ਸਾਰ ॥ (ਫਿਰਦਾ). Raga Saarang 5, 129, 1:2 (P: 1229). ਕੋਟਿ ਜਨਮ ਭ੍ਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ॥ (ਭਟਕਦਾ). Raga Malaar 5, Chhant 1, 2:5 (P: 1278).
|
|