Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
(ਭ੍ਰਸ੍ਟ) ਸੰ. ਭ੍ਰਸ਼੍ਟ. ਵਿ. ਪਤਿਤ ਹੋਇਆ. ਡਿੱਗਾ. “ਓਹੁ ਹਰਿਦਰਗਹ ਹੈ ਭ੍ਰਸਟੀ.” (ਦੇਵ ਮਃ ੪) “ਧ੍ਰਿਗੰਤ ਜਨਮ ਭ੍ਰਸਟਣਹ.” (ਸਹਸ ਮਃ ੫) 2. ਲੁੱਚਾ. ਦੁਸ਼੍ਟ. ਪਤਿਤ. ਪਾਮਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|