Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ma-ee. ਮਿਲ ਜਾਣਾ। incarnate. ਉਦਾਹਰਨ: ਗੋਬਿੰਦ ਗੋਬਿੰਦ ਗੋਬਿੰਦ ਮਈ ॥ Raga Bilaaval 5, 90, 1:1 (P: 822).
|
English Translation |
(1) n.m. May (the month). (2) Suff. meaning abounding in, full of, composed of as in ਸ਼ਾਂਤਮਈ.
|
Mahan Kosh Encyclopedia |
ਸੰ. ਮਯ ਅਤੇ ਮਯੀ. ਤਦ੍ਰੂਪ. ਦੇਖੋ- ਮਇਆ 2. “ਪ੍ਰਭੁ ਨਾਨਕ ਨਾਨਕ ਨਾਨਕਮਈ.” (ਭੈਰ ਅ: ਮਃ ੫) ਨਾਨਕ ਦਾ ਪ੍ਰਭੁ ਨਾਨਕਮਈ, ਅਤੇ ਨਾਨਕ ਪ੍ਰਭੁ ਮਈ। 2. ਅੰਗ੍ਰੇਜੀ ਪੰਜਵਾਂ ਮਹੀਨਾ May. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|