Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ma-uḋeefaa. ਨਿਤਕਰਮ, ਨਿਤਨੇਮ, ਇਕ ਪਾਠ ਜੋ ਮੁਸਲਮਾਨ ਜਾਰੀ ਰਖਦੇ ਹਨ। daily worship. ਉਦਾਹਰਨ: ਸਗਲੀ ਜਾਨਿ ਕਰਹੁ ਮਉਦੀਫਾ ॥ Raga Maaroo 5, Solhaa 12, 10:1 (P: 1084).
|
SGGS Gurmukhi-English Dictionary |
daily worship.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼. [مُدافعت] ਮੁਦਾਫ਼ਅ਼ਤ. ਨਾਮ/n. ਆਤਮਰਖ੍ਯਾ. ਭਾਵ- ਵਿਸ਼ੇ ਵਿਕਾਰਾਂ ਤੋਂ ਆਪਣਾ ਬਚਾਉ। 2. ਅ਼. [وظِیفہ] ਵਜ਼ੀਫ਼ਹ. ਨਿਤ੍ਯਨਿਯਮ। 3. ਨਿਤ੍ਯ ਦਾ ਭਜਨ. ਵਿਰਦ. “ਸਗਲੀ ਜਾਨਿ ਕਰਹੁ ਮਉਦੀਫਾ.” (ਮਾਰੂ ਸੋਲਹੇ ਮਃ ੫) ਥੋੜੇ ਸਮੇ ਲਈ ਨਹੀਂ, ਸਾਰੀ ਉਮਰ, ਅਰਥਾਤ- ਸ੍ਵਾਸ ਸ੍ਵਾਸ ਵਜ਼ੀਫ਼ਾ ਕਰੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|