Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Makar. ਇਕ ਰਾਸ਼ੀ ਇਥੇ ਭਾਵ ਸੂਰਜ ਦੇ ਮਕਰ ਰਾਸ਼ੀ ਵਿਚ ਪ੍ਰਵੇਸ਼ ਸਮੇਂ ਅਰਥਾਤ ਮਘਰ ਦੇ ਮਹੀਨੇ ਵਿਚ। Makar Zodiac. ਉਦਾਹਰਨ: ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ ਅਧ ਕਾਟਿ ॥ Raga Maalee Ga-orhaa 4, 6, 2:1 (P: 986).
|
SGGS Gurmukhi-English Dictionary |
Makar Zodiac.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. pretnece, feigning, shamming, mailingering, dissemblance; dissimulation; deception, trickery, deceit; the tenth sign of the zodiac, capricorn, capricornus, the Bikrami month of Magh (when the sun is in the zodiac mansion).
|
Mahan Kosh Encyclopedia |
ਸੰ. ਨਾਮ/n. ਜੋ ਮਨੁੱਖ ਨੂੰ ਮਾਰੇ, ਮਗਰਮੱਛ. ਨਿਹੰਗ. ਘੜਿਆਲ। 2. ਮਕਰ ਦੀ ਸ਼ਕਲ ਦੀ ਦਸਵੀਂ ਰਾਸ਼ਿ, ਜਿਸ ਵਿੱਚ ਮਾਘ ਮਹੀਨੇ ਸੂਰਜ ਪ੍ਰਵੇਸ਼ ਕਰਦਾ ਹੈ। 3. ਮਾਘ ਮਹੀਨਾ. “ਮਕਰ ਪ੍ਰਾਗਿ ਦਾਨੁ ਬਹੁ ਕੀਆ.” (ਮਾਲੀ ਮਃ ੪) 4. ਦੇਖੋ- ਛੱਪਯ ਦਾ ਭੇਦ 8। 5. ਕੁਬੇਰ ਦੀਆਂ ਨੌ ਨਿਧੀਆਂ ਵਿੱਚੋਂ ਇੱਕ ਨਿਧਿ। 6. ਮੱਛੀ। 7. ਮਕੜੀ (ਮਰਕਟੀ) ਵਾਸਤੇ ਭੀ ਮਕਰ ਸ਼ਬਦ ਆਇਆ ਹੈ. “ਧਾਰ ਮਕਰ ਕੇ ਜਾਰ ਸਰੂਪਾ.” (ਵਾਮਨਾਵ) 8. ਅ਼. [مکر] ਛਲ. ਫਰੇਬ. ਕਪਟ। 9. ਬਹਾਂਨਾ। 10. ਦਾਉ। 11. ਇੱਕ ਜਾਤਿ. ਦੇਖੋ- ਮਕਰਾਨ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|