Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Macʰʰar. ਇਕ ਜ਼ਹਿਰੀਲਾ ਉਡਣ ਵਾਲਾ ਕੀਟ ਜਿਸ ਦੀ ਮਦੀਨ ਦੇ ਮਨੁੱਖਾਂ ਅਥਵਾ ਪਸ਼ੂਆਂ ਨੂੰ ਡੰਗਣ ਨਾਲ ਬਿਮਾਰੀ ਫੈਲਦੀ ਹੈ। mosquito. ਉਦਾਹਰਨ: ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥ Raga Tukhaaree 1, Baarah Maahaa, 10:5 (P: 1108).
|
Mahan Kosh Encyclopedia |
ਸੰ. ਮਸ਼ਕ. ਦੇਖੋ- ਮਸਕ ਅਤੇ ਮਸ਼ਕਕੀਟ. ਇਸ ਦੀ ਮਦੀਨ, ਪਸ਼ੂ ਅਤੇ ਮਨੁੱਖਾਂ ਨੂੰ ਡਸਦੀ ਅਰ ਲਹੂ ਚੂਸਦੀ ਹੈ. ਮੱਛਰ ਦੇ ਜ਼ਹਿਰ ਨਾਲ ਮਲੇਰੀਆ ਤਾਪ ਹੁੰਦਾ ਹੈ। 2. ਦੇਖੋ- ਮੱਛਰ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|