Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Majnaagaa. ਇਸ਼ਨਾਨ ਕੀਤਾ। took bath, bathe. ਉਦਾਹਰਨ: ਸਾਧੂ ਸੰਗਤਿ ਨਿਰਮਲਾ ਅਠਸਠਿ ਮਜਨਾਗਾ ॥ Raga Raamkalee 5, Vaar 17:6 (P: 965).
|
SGGS Gurmukhi-English Dictionary |
took bath, bathe.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮੱਜਨ ਆ ਗਿਆ. ਇਸਨਾਨ ਪ੍ਰਾਪਤ ਹੋਇਆ. “ਅਠਸਠਿ ਮਜਨਾਗਾ.” (ਵਾਰ ਰਾਮ ੨ ਮਃ ੫) 2. ਅੰਗ (ਸ਼ਰੀਰ) ਦਾ ਮੱਜਨ। 3. ਸੰ. मज्जनज्ञ- ਮੱਜਨਗ੍ਯ. ਇਸਨਾਨ ਵਿਧੀ ਦਾ ਗ੍ਯਾਤਾ. ਟੁੱਬੀ ਲਾਉਣ ਵਿੱਚ ਨਿਪੁਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|