Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Majʰ⒤. ਵਿਚ। in. ਉਦਾਹਰਨ: ਮਨ ਮੁਖਿ ਭਰਮੈ ਮਝਿ ਗੁਬਾਰ ॥ Raga Basant 1, Asatpadee 6, 1:2 (P: 1190).
|
SGGS Gurmukhi-English Dictionary |
in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਝਾਊ, ਮਝਾਹਿ, ਮਝਾਹੂ, ਮਝਾਰਿ, ਮਝੀਹ) ਮਧ੍ਯ. ਵਿੱਚ. ਭੀਤਰ. ਅੰਦਰ. “ਹਠ ਮਝਾਹੂ ਮਾਪਿਰੀ.” (ਸ੍ਰੀ ਛੰਤ ਮਃ ੫) ਮੇਰਾ ਪਿਆਰਾ ਹੱਟ (ਦਿਲ) ਅੰਦਰ ਹੈ. “ਡਿਠਾ ਹਭ ਮਝਾਹਿ.” (ਮਃ ੫ ਵਾਰ ਮਾਰੂ ੨) “ਬਿਮਲ ਮਝਾਰਿ ਬਸਸਿ ਨਿਰਮਲ ਜਲ.” (ਮਾਰੂ ਮਃ ੧) “ਮਨਮੁਖ ਭਰਮੈ ਮਝਿ ਗੁਬਾਰ.” (ਬਸੰ ਅ: ਮਃ ੧) “ਸਰੀਤਾ ਮਝੀਹ.” (ਦੱਤਾਵ) ਸਰਿਤਾ (ਨਦੀ) ਵਿੱਚ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|