Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mataak. ਸਟ ਮਾਰਨ ਤੋਂ ਉਪਜਨ ਵਾਲੀਆਂ ਆਵਾਜ਼ ਭਾਵ ਸਟ, ਚੋਟ। hissing blow. ਉਦਾਹਰਨ: ਨਿੰਦਕੁ ਜਮਦੂਤੀ ਆਇ ਸੰਘਾਰਿਓ ਦੇਵਹਿ ਮੂੰਡ ਉਪਰਿ ਮਟਾਕ ॥ Raga Saarang 5, 105, 2:1 (P: 1224).
|
SGGS Gurmukhi-English Dictionary |
hissing blow.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਟਾਕਾ) ਅਨੁ. ਤੜਾਕਾ. “ਦੇਵਹਿ ਮੂੰਡ ਊਪਰਿ ਮਟਾਕ.” (ਸਾਰ ਮਃ ੫) ਸਿਰ ਪੁਰ ਮਾਰ ਪੈਣ ਤੋਂ ਉਪਜੀ ਧੁਨਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|