Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maḋʰookaṛa-u. ਭੌਰਾ (ਫਕੀਰ ਰੂਪੀ)। bubble/honey-bee viz., beggar. ਉਦਾਹਰਨ: ਅਲਗਉ ਜੋਇ ਮਧੂਕੜਉ ਸਾਰੰਗ ਪਾਣਿ ਸਬਾਇ ॥ Raga Maaroo 3, Vaar 12, Salok, 1, 2:1 (P: 1090).
|
SGGS Gurmukhi-English Dictionary |
bubble/honey-bee i.e., beggar.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਧੂਕੜਾ) ਨਾਮ/n. ਮਧੁਕਰ. ਭ੍ਰਮਰ। 2. ਭੌਰੇ ਵਾਂਙ ਸਭ ਥਾਂ ਤੋਂ ਸਾਰ ਲੈਣ ਵਾਲਾ ਵਿਰਕ੍ਤ ਅਤੇ ਵਿਵੇਕੀ ਜਨ. “ਅਲਗਉ ਜੋਇ ਮਧੂਕੜਉ.” (ਮਃ ੧ ਵਾਰ ਮਾਰੂ ੧) ਜੋ ਸਭ ਤੋਂ ਅਲਗ ਹੋਇਆ ਸਾਰਗ੍ਰਾਹੀ ਸਾਧੁ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|