Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Manaar⒤. ਮਨਾ ਕੇ, ਖੁਸ਼ ਕਰਕੇ। propitiating. ਉਦਾਹਰਨ: ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗ ਕੀਆ ॥ Raga Malaar 5, 23, 1:1 (P: 1271).
|
Mahan Kosh Encyclopedia |
ਮਾਨ ਕਰਕੇ. ਮਾਨ੍ਯ ਭਾਵ ਕਰਕੇ. ਉਪਾਸਕੇ. ਪੂਜਕੇ. “ਗੁਰ ਮਨਾਰਿ ਪ੍ਰਿਅ ਦਇਆਰਿ ਸਿਉ ਰੰਗੁ ਕੀਆ.” (ਮਲਾ ਪੜਤਾਲ ਮਃ ੫) 2. ਗੁਰੁ ਮਨਾਰੇ ਪ੍ਰਿਯ ਦਯਾਰ. ਪ੍ਰੀਤਮ ਦੀ ਦਯਾਰ (ਵਲਾਇਤ) ਦੇ ਮੀਨਾਰ (ਲਾਈਟਹਾਊਸ-Lighthouse) ਗੁਰੂ ਨਾਲ ਪ੍ਰੇਮ ਕੀਤਾ. ਜਿਵੇਂ- ਜਹਾਜਾਂ ਨੂੰ ਮਨਾਰ ਰਾਹ ਦੱਸਦਾ ਹੈ, ਤਿਵੇਂ- ਸਤਿਗੁਰੂ ਕਰਤਾਰ ਵੱਲ ਪ੍ਰੇਰਦਾ ਹੈ. ਗੁਰਬਾਣੀ ਵਿੱਚ ਸਿਆਰੀ ਇਜ਼ਾਫ਼ਤ ਦਾ ਅਰਥ ਭੀ ਦਿੰਦੀ ਹੈ, ਜਿਵੇਂ- “ਯਕ ਅਰਜ ਗੁਫਤਮ ਪੇਸਿ ਤੋ.” (ਤਿਲੰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|