Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maraṫ⒰. ਹਵਾ, ਪ੍ਰਾਣ। air, breath. ਉਦਾਹਰਨ: ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥ Raga Maaroo 1, 9, 1:1 (P: 991).
|
SGGS Gurmukhi-English Dictionary |
air, breath.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਮਰੁਤ. ਨਾਮ/n. ਪਵਨ. ਦੇਖੋ- ਮਰੁਤ। 2. ਭਾਵ- ਪ੍ਰਾਣ. ਸ੍ਵਾਸ. “ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ.” (ਮਾਰੂ ਮਃ ੧) ਪ੍ਰਾਣਾਯਾਮ ਦੀ ਯੁਕ੍ਤਿ ਨਾਲ ਪ੍ਰਾਣਾਂ ਦਾ ਸੁ ਸੰਬੰਧ (ਕੁੰਭਕ) ਕੀਜੈ. ਸ੍ਵਾਸ ਸ੍ਵਾਸ ਨਾਮ ਦੇ ਸਿਮਰਣ ਵਿੱਚ ਜੋੜੀਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|