Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maram. ਭੇਦ। secret, mystry. ਉਦਾਹਰਨ: ਦੇਵੀਆ ਨਹੀ ਜਾਨੈ ਮਰਮ ॥ Raga Raamkalee 5, 36, 2:3 (P: 894).
|
SGGS Gurmukhi-English Dictionary |
secret, mystery.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. secret, mystery, mystique.
|
Mahan Kosh Encyclopedia |
(ਮਰਮੁ) ਸੰ. मर्मन्. ਨਾਮ/n. ਜੀਵਨ ਅਸਥਾਨ. ਜੀਵਨ ਦੀ ਜਗਾਹਿ। 2. ਸ਼ਰੀਰ ਦੇ ਜੋੜਾਂ ਦੀ ਥਾਂ। 3. ਨਾੜਾਂ ਪੱਠੇ ਜੋੜ ਅਤੇ ਦਿਲ ਦਿਮਾਗ਼ ਆਦਿ ਪ੍ਰਧਾਨ ਅੰਗ.{1647} “ਭੇਦ ਚਲੇ ਮਰਮਸਥਲ ਕੋ ਸਰ.” (ਰਾਮਾਵ) 4. ਤਾਤਪਰਯ. ਮਤਲਬ. ਸਾਰ. “ਉਆ ਕਾ ਮਰਮੁ ਓਹੀ ਪਰੁ ਜਾਨੈ.” (ਗਉ ਕਬੀਰ) 5. ਭੇਤ. ਰਾਜ਼. Footnotes: {1647} सन्निपातः शिरास्नायु सन्धि मांसस्थि सम्भवः, मर्म्माणि तेषु तिष्ठन्ति प्राणाः खलु विशेषतः (ਭਾਵਪ੍ਰਕਾਸ਼).
Mahan Kosh data provided by Bhai Baljinder Singh (RaraSahib Wale);
See https://www.ik13.com
|
|