Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mal-bʰakʰ⒰. ਗੰਦ ਖਾਣ ਵਾਲਾ। filth eater. ਉਦਾਹਰਨ: ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ ॥ Raga Goojree 4, Asatpadee 1, 6:1 (P: 507).
|
SGGS Gurmukhi-English Dictionary |
filth eater.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਲਭਖ, ਮਲਭਖੀ)ਵਿ. ਮੈਲ ਭਕ੍ਸ਼ਣ ਵਾਲਾ. ਮਲ ਖਾਣ ਵਾਲਾ. “ਓਹੁ ਮਲਭਖੁ ਮਾਇਆਧਾਰੀ.” (ਗੂਜ ਅ: ਮਃ ੪) 2. ਰਿਸ਼ਵਤ ਖਾਣ ਵਾਲਾ. ਹਰਾਮਖ਼ੋਰ। 3. ਨਾਮ/n. ਮੈਲਾ ਭਕ੍ਸ਼੍ਯ. ਅਪਵਿਤ੍ਰ ਖ਼ੁਰਾਕ। 4. ਧਰਮ ਵਿਰੁੱਧ ਭੋਜਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|