Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Malee. 1. ਮਲੀਂ, ਮਲ, ਕਾਬਜ਼ ਹੋ। 2. ਲਾਈ, ਲੇਪਨ ਕੀਤੀ। 1. occupied. 2. apply. ਉਦਾਹਰਨਾ: 1. ਮਨ ਪਿਆਰਿਆ ਜੀਉ ਮਿਤ੍ਰਾ ਹਰਿ ਦਰੁ ਨਿਹਚਲ ਮਲੀ ॥ Raga Sireeraag 5, Chhant 2, 3:2 (P: 79). 2. ਸੰਤਹ ਧੂਰਿ ਲੇ ਮੁਖਿ ਮਲੀ ॥ Raga Kedaaraa 5, 14, 1:1 (P: 1121).
|
SGGS Gurmukhi-English Dictionary |
1. occupied. 2. apply.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਰਦਨ ਕੀਤੀ. ਮਸਲੀ। 2. ਲੇਪਨ ਕੀਤੀ. “ਸੰਤਹ ਧੂਰਿ ਲੇ ਮੁਖਿ ਮਲੀ.” (ਕੇਦਾ ਮਃ ੫) 2. ਮਿਲਾਈ. “ਜੋਤਿ ਲੈ ਆਪਨੇ ਅੰਗ ਮਲੀ ਹੈ.” (ਚੰਡੀ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|