Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maseeṫ⒤. ਮੁਸਲਮਾਨਾਂ ਦਾ ਬੰਦਗੀ ਦਾ ਸਥਾਨ। mosque. ਉਦਾਹਰਨ: ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲ ਕੁਰਾਣੁ ॥ Raga Maajh 1, Vaar 7ਸ, 1, 1:1 (P: 140).
|
Mahan Kosh Encyclopedia |
(ਮਸੀਤ) ਦੇਖੋ- ਮਸਜਿਦ। 2. ਮਸਜਿਦ ਵਿੱਚ. “ਕਿਆ ਮਸੀਤਿ ਸਿਰ ਨਾਏ?” (ਪ੍ਰਭਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|