Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mėhgee. ਵਧੇਰੇ ਮੁਲ ਦੀ, ਵਡਮੁੱਲੀ। dear. ਉਦਾਹਰਨ: ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥ Raga Gaurhee Ravidas, 2, 1:2 (P: 694).
|
Mahan Kosh Encyclopedia |
(ਮਹਗਾ, ਮਹਘਾ, ਮਹਘੀ, ਮਹਘੋ) ਸੰ. ਮਹਾਰਘ. ਵਿ. ਜਿਸ ਦਾ ਅਰਘ (ਮੁੱਲ) ਮਹਾਨ ਹੈ. ਵਡਮੁੱਲਾ, ਮੁੱਲੀ. “ਮੈ ਤਉ ਮੋਲਿ ਮਹਗੀ ਲਈ.” (ਧਨਾ ਰਵਿਦਾਸ) “ਸਿਰ ਵੇਚਿ ਲੀਓ ਮੁਲਿ ਮਹਘਾ.” (ਸੂਹੀ ਮਃ ੪) “ਮਹਘੋ ਮੋਲਿ ਭਾਰਿ ਅਫਾਰੁ.” (ਆਸਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|