| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Mėhaṫ⒰. ਵਡਿਆਈ। glory. ਉਦਾਹਰਨ:
 ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ (ਵਡੀ, ਵਿਸਤਾਰ ਵਾਲੀ). Japujee, Guru Nanak Dev, 38:1 (P: 8).
 ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥ (ਵਡਿਆਈ, ਮਹਤ੍ਵ). Raga Sireeraag 1, Asatpadee 3, 1:3 (P: 54).
 | 
 
 | SGGS Gurmukhi-English Dictionary |  | glory. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਸੰ. ਮਹਤ੍ਵ. ਨਾਮ/n. ਬਜ਼ੁਰਗੀ. ਵਡਿਆਈ. “ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ.” (ਸ੍ਰੀ ਅ: ਮਃ ੧) 2. ਸੰ. ਮਹਤ (महत्) ਵਿ. ਵਿਸ੍ਤਾਰ ਸਹਿਤ. “ਮਾਤਾ ਧਰਤਿ ਮਹਤੁ.” (ਜੁਪ) ਦੇਖੋ- ਮਹਤ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |