Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mėhḋooḋ⒰. ਪੱਟਾ, ਹਦਬੰਦੀ ਦੀ ਲਿਖਤ। deed. ਉਦਾਹਰਨ: ਮੈ ਮਹਦੂਦੁ ਲਿਖਾਇਆ ਖਸਮੈ ਕੈਦਰਿ ਜਾਇ ॥ Raga Malaar 1, Vaar 19ਸ, 1, 1:6 (P: 1286).
|
SGGS Gurmukhi-English Dictionary |
deed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਹਦੂਦ) ਅ਼. [محدُود] ਵਿ. ਹ਼ੱਦ ਕੀਤਾਗਿਆ. ਪ੍ਰਮਿਤ। 2. ਨਾਮ/n. ਉਹ ਨਵਿਸ਼੍ਤ, ਜਿਸ ਵਿੱਚ ਨਿਯਮਾਂ ਦੀ ਹੱਦ ਬੰਨ੍ਹਦਿੱਤੀ ਜਾਵੇ. “ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ.” (ਮਃ ੧ ਵਾਰ ਮਲਾ) ਹੁਣ ਕੋਈ ਮੇਰੇ ਉੱਪਰ ਲਗਾਨ ਵਧਾ ਨਹੀਂ ਸਕਦਾ, ਪੱਕਾ ਬੰਦੋਬਸਤ ਹੋ ਗਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|