Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mahooraṫ. ਦੋ ਘੜੀਆਂ ਦਾ ਸਮਾਂ, ਸਮੇਂ ਦੀ ਇਕ ਇਕਾਈ। unit of time, trice, instant. ਉਦਾਹਰਨ: ਸਿਮਰਿ ਸਮਰਥ ਪਲ ਮਹੂਰਤ ਪ੍ਰਭ ਧਿਆਨੁ ਸਹਜ ਸਮਾਧਿ ॥ Raga Goojree 5, Asatpadee 2, 4:1 (P: 508).
|
English Translation |
n.m. auspicious time, propitious moment or hour.
|
Mahan Kosh Encyclopedia |
ਦੇਖੋ- ਮੁਹਤ ਅਤੇ ਮੁਹੂਰਤ. “ਸਿਮਰਿ ਸਮਰਥ ਪਲ ਮਹੂਰਤ.” (ਗੂਜ ਅ: ਮਃ ੫) “ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਹ.” (ਵਾਰ ਜੈਤ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|