Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaᴺgan⒤. ਮੰਗ. ਮੰਗਣ ਵਾਲੀ ਵਸਤ। alms. ਉਦਾਹਰਨ: ਮਾਂਗਨਿ ਮਾਂਗਉ ਹੋਇ ਅਚਿੰਤਾ ਮਿਲੁ ਨਾਨਕ ਕੇ ਹਰਿ ਪ੍ਰਾਨ ॥ (ਮੰਗ, ਮੰਗਨ ਵਾਲੀ ਵਸਤ). Raga Saarang 5, 58, 2:2 (P: 1215).
|
SGGS Gurmukhi-English Dictionary |
alms.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਯਾਚਨ ਦੀ ਕ੍ਰਿਯਾ। 2. ਮਾਂਗਨੇ ਯੋਗ੍ਯ ਵਸ੍ਤੁ. ਉਹ ਚੀਜ਼, ਜਿਸ ਦੀ ਯਾਚਨਾ ਕਰੀਏ. ਮਾਂਗਨੀਯ ਪਦਾਰਥ. “ਕੇਤੀ ਕੇਤੀ ਮਾਂਗਨਿ ਮਾਗੈ.” (ਕਲਿ ਮਃ ੫) “ਮਾਗਨਿ ਮਾਂਗਉ ਹੋਇ ਅਚਿੰਤਾ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|