Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maakʰan. ਮਖਨ। butter. ਉਦਾਹਰਨ: ਮਿਲਿ ਸਤਸੰਗਤਿ ਪਰਮ ਪਦੁ ਪਾਇਆ ਕਢਿ ਮਾਖਨ ਕੇ ਗਟਕਾਰੇ ॥ Raga Nat-Naraain 4, Asatpadee 5, 2:2 (P: 982).
|
Mahan Kosh Encyclopedia |
(ਮਾਖਨੁ) ਸੰ. ਮੰਥਜ. ਦੁੱਧ ਦਹੀ ਮਥਨ ਤੋਂ ਪੈਦਾ ਹੋਇਆ. ਚਿਕਨਾ ਪਦਾਰਥ. ਦੇਖੋ- ਮੱਖਣ। 2. ਭਾਵ- ਸਾਰ. ਤਤ੍ਵ. “ਸੰਤਹੁ ਮਾਖਨੁ ਖਾਇਆ.” (ਸ. ਕਬੀਰ) 3. ਦੁੱਧ. “ਥਨ ਚੋਖਤਾ ਮਾਖਨੁ ਘੂਟਲਾ.” (ਗੌਂਡ ਨਾਮਦੇਵ) 4. ਦੇਖੋ- ਮਾਖਨੁ। 5. ਫ਼ਾ. ਮਾਖ਼ਨ. ਵਿ. ਅਪਵਿਤ੍ਰ। 6. ਝੂਠਾ। 7. ਸ਼ਰੀਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|