Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maagan. ਮੰਗਣ, ਮੰਗ ਕਰਨ। asking. ਉਦਾਹਰਨ: ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ ॥ Raga Gaurhee 5, Baavan Akhree, 41 Salok:2 (P: 258).
|
SGGS Gurmukhi-English Dictionary |
asking.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਮਾਂਗਨ, ਮਾਂਗਨਾ) ਕ੍ਰਿ. ਸੰ. मार्गण- ਮਾਰਗਣ. ਖੋਜਣਾ. ਤਲਾਸ਼ ਕਰਨਾ। 2. ਯਾਚਨਾ. ਮੰਗਣਾ. “ਮਾਂਗਨ ਤੇ ਜਿਹ ਤੁਮ ਰਖਉ.” (ਬਾਵਨ) “ਮਾਂਗਨਾ ਮਾਗਨ ਨੀਕਾ ਹਰਿਜਸ ਗੁਰੁ ਤੇ ਮਾਂਗਨਾ.” (ਮਾਰੂ ਅ: ਮਃ ੫) 3. ਕਨ੍ਯਾ ਲਈ ਵਰ ਮਾਰਗਣ (ਢੂੰਢਣਾ). 4. ਕਨ੍ਯਾ ਦੀ ਸਗਾਈ ਕਰਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|