Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maat. 1. ਮਿੱਟੀ ਦੀ ਭਾਵ ਕਚੀ। 2. ਮਿਟਦੇ, ਪੈਂਦੇ (ਦਰਪਣ)। 1. earthen, half-baked. 2. put in (womb). ਉਦਾਹਰਨਾ: 1. ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ ਮਟੁਕੀ ਮਾਟ ॥ Raga Maalee Ga-orhaa 4, 6, 3:2 (P: 986). 2. ਕਲਿ ਕਲੇਸ ਮਿਟੇ ਦਾਸ ਨਾਨਕ ਬਹੁਰਿ ਨ ਜੋਨੀ ਮਾਟ ॥ Raga Malaar 5, 14, 2:2 (P: 1269).
|
SGGS Gurmukhi-English Dictionary |
1. earthen, half-baked. 2. put in (womb).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਮਟਕਾ. ਮਿੱਟੀ ਦਾ ਵਡਾ ਬਰਤਨ. ਮੱਟ. “ਮਿਤ੍ਰਹਿ ਡਾਰ ਮਾਟ ਮਹਿ ਦਯੋ.” (ਚਰਿਤ੍ਰ ੪੧) 2. ਬੱਚੇਦਾਨ. ਰਿਹਮ. “ਬਹੁਰਿ ਨ ਜੋਨੀ ਮਾਟ.” (ਮਲਾ ਮਃ ੫) 3. ਕ੍ਰਿ. ਵਿ. ਛੇਤੀ. ਝਟਿਤ. “ਲਜ ਭਾਨੀ ਮਟੁਕੀ ਮਾਟ.” (ਮਾਲੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|