Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaṇsaa. 1. ਮਨੁੱਖ। 2. ਮਨੁੱਖਾਂ ਦੀ/ਦੇ। 1. human beings, mortal. 2. men’s. ਉਦਾਹਰਨਾ: 1. ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ ॥ Raga Sireeraag 1, Asatpadee 4, 1:2 (P: 55). ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥ Raga Maajh 1, Vaar 6, Salok, 1, 1:2 (P: 140). 2. ਮਾਣਸਾ ਕਿਅਹੁ ਦੀ ਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀ ਬਾਣਹੁ ਕੋਈ ਕਿਥੈ ਜਾਇਆ ॥ Raga Vadhans 4, Vaar 14:3 (P: 591).
|
SGGS Gurmukhi-English Dictionary |
1. human beings, mortal. 2. men’s.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|