| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Maaṇ⒤. 1. ਭੋਗ, ਮਾਣ। 2. ਮੰਨ, ਪੂਜ, ਸਤਿਕਾਰ ਕਰ। 3. ਮਾਣ, ਵਡਿਆਈ । 1. enjoy. 2. worship, be deeply devoted to. 3. honour. ਉਦਾਹਰਨਾ:
 1.  ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥ (ਭੋਗ ਲੈ). Raga Sireeraag 1, 24, 1:1 (P: 23).
 2.  ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ ॥ Raga Maaroo 3, Vaar 13, Salok, 1, 3:1 (P: 1090).
 3.  ਦ੍ਰਿਸਟਿ ਨ ਲਿਆਵਉ ਅਵਰ ਕਾਹੂ ਕਉ ਮਾਣਿ ਮਹਤਿ ਪ੍ਰਭ ਤੇਰੈ ॥ Raga Saarang 5, 50, 1:2 (P: 1214).
 | 
 
 | SGGS Gurmukhi-English Dictionary |  | 1. enjoy. 2. worship, be deeply devoted to. 3. honor. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |