Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maana-ee. 1. ਪ੍ਰਵਾਨ ਕਰੇ। 2. ਮੰਨਦਾ, ਅਨੁਭਵ ਕਰਨਾ। 1. accept. 2. realize. ਉਦਾਹਰਨਾ: 1. ਸਾਧੂ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਨਈ ॥ Raga Raamkalee 5, Chhant 2, 3:5 (P: 925). 2. ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ ॥ Raga Raamkalee 3, Vaar 4, Salok, 3, 2:2 (P: 948). ਨਰਕਿ ਪਰਹਿ ਤੇ ਮਾਨਈ ਜੋ ਹਰਿ ਨਾਮ ਉਦਾਸ ॥ (ਮੰਨੋ). Salok, Kabir, 95:2 (P: 1369).
|
SGGS Gurmukhi-English Dictionary |
1. accept. 2. realize.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਮਾਨਵ. ਮਾਨੁਸ਼. ਆਦਮੀ. “ਨਰਕਿ ਪਰਹਿ ਤੇ ਮਾਨਈ, ਜੋ ਹਰਿਨਾਮ ਉਦਾਸ.” (ਸ. ਕਬੀਰ) 2. ਮੰਨਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|