Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maarsee. 1. ਮਾਰੇ ਗਾ, ਕੁੱਟੇ ਗਾ। 2. ਮਾਰੇਗਾ ਭਾਵ ਵਸ ਵਿਚ ਕਰੇਗਾ। 3. ਮਾਰੇ ਗਾ ਭਾਵ ਡੇਗੇ ਗਾ। 1. shall punish/kill. 2. still. 3. overpower, dash to the ground. ਉਦਾਹਰਨਾ: 1. ਨਾਨਕ ਬਿਨੁ ਨਾਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ ॥ Raga Vadhans 4, Vaar 15, Salok, 3, 1:4 (P: 591). 2. ਮਾਣਕੁ ਮਨ ਮਹਿ ਮਨੁ ਮਾਰਸੀ ਸਚਿ ਨ ਲਾਗੈ ਕਤੁ ॥ Raga Maaroo 1, 10, 1:3 (P: 992). 3. ਮਾਥੈ ਉਭੈ ਜਮੁ ਮਾਰਸੀ ਨਾਨਕ ਮੇਲਣ ਨਾਮਿ ॥ Raga Maaroo 3, Vaar 13, Salok, 1, 3:2 (P: 1090).
|
SGGS Gurmukhi-English Dictionary |
1. shall punish/kill. 2. still. 3. overpower, dash to the ground.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|