Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maaraa. 1. ਮਾਰਿਆ, ਬਧ ਕੀਤਾ। 2. ਮਾਰੀ ਜਿਵੇਂ ‘ਝੱਖ ਮਾਰੀ’। 3. ਮਾਰ/ਕੁਟ ਪੈਣੀ। 1. eliminated, destroyed. 2. in vain. 3. bearing strikes (on head). ਉਦਾਹਰਨਾ: 1. ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥ Raga Gaurhee 5, Sukhmanee 13, 3:4 (P: 280). 2. ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸਟ ਝਖ ਮਾਰਾ ॥ Raga Aaasaa 4, Chhant 20, 3:3 (P: 451). 3. ਸਾਹੁਰੜੈ ਘਰਿ ਵਾਸੁ ਨ ਪਾਏ ਪੇਈਘੜੈ ਸਿਰਿ ਮਾਰਾ ਹੇ ॥ Raga Maaroo 1, Solhaa 7, 12:3 (P: 1027).
|
SGGS Gurmukhi-English Dictionary |
1. eliminated, destroyed. 2. in vain. 3. bearing strikes (on head).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|