Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maal. 1. ਧਨ, ਦੌਲਤ। 2. ਸਾਜ਼ ਸਾਮਾਨ। 3. ਮਾਲਾ। 4. ਮਾਲ੍ਹ, ਖੂਹ ਦੀ ਮਾਲ੍ਹ। 5. ਇਕ ਰਾਗ, ਰਾਗ ਮਾਲ ਕਉਸ। 1. wealth. 2. property. 3. garland. 4. string of buckets of a Persian wheel. 5. one rag. ਉਦਾਹਰਨਾ: 1. ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮ ਗਵਾਇਆ ॥ Raga Sireeraag 1, 27, 1:2 (P: 24). 2. ਮਿਥਿਆ ਰਾਜ ਜੋਬਨ ਧਨ ਮਾਲ ॥ Raga Gaurhee 5, Sukhmanee 5, 4:3 (P: 268). 3. ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ ॥ (ਗਲ ਦਾ ਹਾਰ). Raga Gaurhee 4, Vaar 11:4 (P: 320). ਰਮ ਰਾਮ ਰਾਮ ਮਾਲ ॥ (ਸਿਮਰਨੀ). Raga Malaar 5, 23, 2:3 (P: 1272). 4. ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ ॥ Raga Basant 1, 9, 2:1 (P: 1171). 5. ਮਾਲ ਰਾਗ ਕਉਸਕ ਸੰਗਿ ਲਾਈ ॥ Raga Raamkalee 1:18 (P: 1429).
|
SGGS Gurmukhi-English Dictionary |
1. wealth. 2. property. 3. garland. 4. string of buckets of a Persian wheel. 5. one rag.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. goods, cargo, movable property, luggage, merchandise, commodities, wares; wealth, riches, money, capital, pelf; cattle, domestic animals, cattle wealth; also ਮਾਲ ਡੰਗਰ/ ਮਾਲ ਢਾਂਡਾ public revenue from land; adj. concerning land; same as ਵਣ a tree.
|
Mahan Kosh Encyclopedia |
ਸੰ. ਮਾਲਾ. “ਮੁਕਤਿਮਾਲ ਕਨਿਕ ਲਾਲ ਹੀਰਾ.” (ਜੈਤ ਮਃ ੫) “ਰਤਨ ਪਦਾਰਥਾ ਸਾਧੁ ਸੰਗਤਿ ਮਿਲ ਮਾਲ ਪਰੋਈਐ.” (ਭਾਗੁ) 2. ਹਰਟ (ਘਟਿਯੰਤ੍ਰ) ਦੀ ਮਾਲਾ. ਮਾਲ੍ਹ. “ਕਰ ਹਰਿ ਹਟਮਾਲ ਟਿੰਡ ਪਰੋਵਹੁ.” (ਬਸੰ ਮਃ ੧) 3. ਕਤਾਰ. ਸ਼੍ਰੇਣੀ। 4. ਚਰਖੇ ਦੀ ਸੂਤਮਾਲਾ, ਜਿਸ ਨਾਲ ਚਕ੍ਰ ਫਿਰਦਾ ਹੈ। 5. ਪੀਲੂ ਦਾ ਬਿਰਛ. ਜਾਲ. ਵਣ. ਦੇਖੋ- ਮਾਲ ਸਾਹਿਬ। 6. ਅ਼. [مال] ਦੌਲਤ. ਧਨ. ਸੰਪਦਾ. “ਮਾਲ ਜੋਬਨ ਛੋਡਿ ਵੈਸੀ.” (ਆਸਾ ਛੰਤ ਮਃ ੫) 7. ਫ਼ਾ. ਵਿ. ਮਲਿਆ ਹੋਇਆ. ਦਲਿਤ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਪਾਮਾਲ. ਇਸ ਨਾਲ ਮੁਕਾਬਲਾ ਕਰੋ ਅੰਗ੍ਰੇਜ਼ੀ Maul ਸ਼ਬਦ ਦਾ। 8. ਨਾਮ/n. ਵਿਸ਼੍ਰਾਮਸਮਾਨਤਾ. ਤੁਲ੍ਯਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|