Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
Maas⒰. 1. ਮਾਸ। 2. ਮਹੀਨੇ। 1. meat, flesh. 2. months.  ਉਦਾਹਰਨਾ:  1.  ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥ Raga Sireeraag 1, 4, 2:2 (P: 15).  ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਮਾਸੁ ॥ Raga Maajh 1, Vaar 10ਸ, 1, 2:3 (P: 142).  ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥ Raga Dhanaasaree 1, 2, 2:1 (P: 660).  2.  ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ ॥ Raga Raamkalee 5, Rutee Salok, 2:1 (P: 927).
 |   
 | SGGS Gurmukhi-English Dictionary |  
1. meat, flesh. 2. months.
  SGGS Gurmukhi-English dictionary created by 
Dr. Kulbir Singh Thind, MD, San Mateo, CA, USA.
 |   
 | Mahan Kosh Encyclopedia |  | 
 ਮਾਂਸ. ਦੇਖੋ- ਮਾਸ 3 ਅਤੇ ਮਾਂਸ. “ਮਾਸੁ ਮਾਸੁ ਕਰਿ ਮੂਰਖੁ ਝਗੜੇ.” (ਮਃ ੧ ਵਾਰ ਮਲਾ) 2. ਭਾਵ- ਪਦਾਰਥਾਂ ਦੇ ਭੋਗ. “ਦੀਸਤ ਮਾਸੁ ਨ ਖਾਇ ਬਲਾਈ.” (ਰਾਮ ਮਃ ੫) ਭੋਗਾਂ ਦੀ ਇੱਛਾ, ਹੁਣ ਭੋਗਾਂ ਦੀ ਸਾਮਗ੍ਰੀ ਮੌਜੂਦ ਹੋਣ ਤੇ ਭੀ ਸ਼ਾਂਤ ਹੋਗਈ ਹੈ. Footnotes: X 
 Mahan Kosh data provided by Bhai Baljinder Singh (RaraSahib Wale); 
See https://www.ik13.com
 |   
  |