Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mita-ee-aa. ਮਿਟਾਇਆਂ। erasing, effacing, removing. ਉਦਾਹਰਨ: ਜਿਸੁ ਸਤਿ ਗੁਰੁ ਭੇਟੇ ਸੁ ਕੰਚਨੁ ਹੋਵੈ ਜੋ ਧੁਰਿ ਲਿਖਿਆ ਸੁ ਮਿਟੈ ਨ ਮਿਟਈਆ ॥ (ਮਿਟਾਇਆਂ). Raga Bilaaval 4, Asatpadee 2, 3:2 (P: 834).
|
Mahan Kosh Encyclopedia |
ਵਿ. ਮਿਟਾਉਣ ਵਾਲਾ। 2. ਮੇਟਿਆ ਹੋਇਆ. “ਜੋ ਧੁਰਿ ਲਿਖਿਆ, ਸੁ ਮਿਟੈ ਨ ਮਿਟਈਆ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|