Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Miṇi-aa. ਮਿਣਤੀ ਕੀਤੀ, ਮਾਪਿਆ। measured. ਉਦਾਹਰਨ: ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ ॥ Raga Sireeraag 5, 74, 2:3 (P: 43).
|
|