Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Miṫee. ਮਿਣਤੀ। measure. ਉਦਾਹਰਨ: ਕੀਮ ਨ ਸਕਾ ਪਾਇ ਸੁਖ ਮਿਤੀ ਹੂ ਬਾਹਰੇ ॥ (ਅੰਦਾਜ਼ੇ/ਹਦ ਤੋਂ). Raga Jaitsaree 5, Vaar 15, Salok, 5, 2:1 (P: 709).
|
SGGS Gurmukhi-English Dictionary |
measure.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. dte; adj. dated.
|
Mahan Kosh Encyclopedia |
ਹੱਦ. ਦੇਖੋ- ਮਿਤਿ. “ਸੁਖ ਮਿਤੀ ਹੂੰ ਬਾਹਰੇ.” (ਵਾਰ ਜੈਤ) 2. ਤਿਥਿ. ਤਾਰੀਖ਼. ਜੈਸੇ- ਮਿਤੀ ਪੋਹ ਸੁਦੀ 7। 3. ਵਿਆਜ. ਸੂਦ, ਜੋ ਪ੍ਰਤਿ ਤਿਥਿ (ਦਿਨ ਦਿਨ) ਵਧਦਾ ਹੈ। 4. ਸੂਦ (ਵਿਆਜ) ਦਾ ਨਿਰਖ (rate of interest). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|