Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mukaḋam. 1. ਚੌਧਰੀ। 2. ਅਹਿਲਕਾਰ, ਮਾਮਲਾ ਉਗਰਾਹੁਣ ਵਾਲਾ ਮੁਲਾਜ਼ਮ। 1. headman, prominent man. 2. courtiers. ਉਦਾਹਰਨਾ: 1. ਰਯਤਿ ਮਹਰ ਮੁਕਦਮ ਸਿਕਦਾਰੈ ॥ Raga Gaurhee 1, Asatpadee 14, 5:1 (P: 227). 2. ਰਾਜੇ ਸੀਹ ਮੁਕਦਮ ਕੁਤੇ ॥ Raga Malaar 1, Vaar 22, Salok, 1, 2:5 (P: 1288).
|
SGGS Gurmukhi-English Dictionary |
1. headman, prominent man. 2. courtiers.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼. [مُقدّم] ਮੁਕ਼ੱਦਮ. ਵਿ. ਅੱਗੇ ਕ਼ਦਮ ਰੱਖਣ ਵਾਲਾ. ਅੱਗੇ ਵਧਿਆ ਹੋਇਆ. ਮੁਖੀਆ। 2. ਨਾਮ/n. ਕ਼ਦਮ ਰੱਖਣ ਦੀ ਥਾਂ। 3. ਚੌਧਰੀ. “ਮਹਰ ਮੁਕਦਮ ਸਿਕਦਾਰੈ.” (ਗਉ ਅ: ਮਃ ੧) 5. ਮੁਗਲ ਅਤੇ ਸਿੱਖਰਾਜ ਸਮੇ ਕਲੈਕਟਰ ਦਾ ਨਾਇਬ, ਜੋ ਮੁਆਮਲਾ ਉਗਰਾਹਿਆ ਕਰਦਾ (foreman). “ਰਾਜੇ ਸੀਹ, ਮੁਕਦਮ ਕੁਤੇ.” (ਮਃ ੧ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|